vidmatenew.comvidmatenew.com

Live | Big Breaking News | 2 ਮਹੀਨਿਆਂ ਬਾਅਦ ਜ਼ਿੰਦਾ ਮਿਲੀ ਲੜਕੀ ,ਪਿਓ ਨੇ ਹੱਥ ਬੰਨ ਕੇ ਨਹਿਰ 'ਚ ਦਿੱਤਾ ਸੀ ਧੱਕਾ

ਫਿਰੋਜ਼ਪੁਰ 'ਚ ਧੀ ਨੂੰ ਨਹਿਰ ਚ ਸੁੱਟਣ ਵਾਲੇ ਮਾਮਲੇ ਚ ਆਇਆ ਵੱਡਾ TWIST,2 ਮਹੀਨਿਆਂ ਬਾਅਦ ਜ਼ਿੰਦਾ ਮਿਲੀ ਲੜਕੀ ,ਪਿਓ ਨੇ ਹੱਥ ਬੰਨ ਕੇ ਨਹਿਰ 'ਚ ਦਿੱਤਾ ਸੀ ਧੱਕਾ ,ਦੋ ਮਹੀਨਿਆਂ ਤੋਂ ਨਹਿਰ ਚ ਲੜਕੀ ਦੀ ਤਲਾਸ਼ ਕਰ ਰਹੀ ਸੀ ਪੁਲਿਸ,ਬੇਟੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਪਿਤਾ ,ਦੋਵੇਂ ਹੱਥ ਬੰਨ੍ਹ ਕੇ ਲੜਕੀ ਨੂੰ ਬਾਈਕ ਤੇ ਲੈ ਗਿਆ ਸੀ ਪਿਤਾ,ਫਿਲਹਾਲ ਜੇਲ੍ਹ 'ਚ ਬੰਦ ਹੈ ਲੜਕੀ ਦਾ ਪਿਤਾ #ferozepurnews #crimenews #punjabpolice #news18punjab ...

ਸਾਡੇ ਨਾਲ ਸੰਪਰਕ ਕਰੋ: vidmatestudio@gmail.com|ਕਾਪੀਰਾਈਟ © 2025 ਸਾਰੇ ਅਧਿਕਾਰ ਸੰਰੱਖਿਤ